You’re viewing a text-only version of this website that uses less data. View the main version of the website including all images and videos.
Coronavirus Round-Up: ਕੋਰੋਨਾ ਰੋਕਣ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ
ਪ੍ਰਕਾਸ਼ਿਤ
ਇਹ ਸੀਪੀਟੀਓ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਟ੍ਰੈਕਿੰਗ ਕਰਨਗੇ। ਜ਼ਿਲ੍ਹੇ ਦੇ ਡੀਸੀ ਨਾਲ ਰਾਬਤਾ ਰੱਖਣਗੇ ਅਤੇ ਹਸਪਤਾਲਾਂ ‘ਤੇ ਵੀ ਪੂਰੀ ਨਜ਼ਰ ਰੱਖਣਗੇ।
ਪੰਜਾਬ ਸਰਕਾਰ ਕੋਰੋਨਾ ’ਤੇ ਠੱਲ ਪਾਉਣ ਲਈ ਸੂਬੇ ‘ਚ ਕੋਵਿਡ ਪੇਸ਼ੇਂਟ ਟ੍ਰੈਕਿੰਗ ਅਫ਼ਸਰ ਤਾਇਨਾਤ ਕਰ ਰਹੀ ਹੈ...ਕੀ ਹੋਵੇਗੀ ਇਨ੍ਹਾਂ ਦੀ ਜ਼ਿੰਮੇਵਾਰੀ?
ਭਾਰਤ ਵਿਚ ਪਿਛਲੇ 24 ਘੰਟਿਆਂ ‘ਚ 52,000 ਤੋਂ ਵੱਧ ਕੇਸ ਸਾਹਮਣੇ ਆਏ ਹਨ...
ਤੇ ਨਾਲ ਹੀ ਦੱਸਾਂਗੇ ਉਸ ਦੇਸ਼ ਬਾਰੇ, ਜਿਥੇ ਮੁੜ ਲੌਕਡਾਊਨ ਲੱਗਿਆਂ ਤਾਂ ਲੋਕੀ ਸੜਕਾਂ ‘ਤੇ ਉਤਰ ਆਏ ਅਤੇ ਵੇਖਦਿਆ ਹੀ ਵੇਖਦਿਆਂ ਇਹ ਵਿਰੋਧ ਹਿੰਸਕ ਹੋ ਗਿਆ।