ਸਿੱਖਿਆ ਨੀਤੀ: ਮਾਂ ਬੋਲੀ 'ਚ ਪੜ੍ਹਾਉਣ, ਡਿਗਰੀ ਵਿੱਚੋਂ ਛੱਡਣ ਵਰਗੀਆਂ ਸਹੂਲਤਾਂ ਦੇ ਕੀ ਮਾਅਨੇ

ਪ੍ਰਕਾਸ਼ਿਤ

ਪੰਜਾਬ ਯੂਨੀਵਰਸਿਟੀ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਪ੍ਰੋਫੈਸਰ ਸਤਵਿੰਦਰ ਪਾਲ ਨਾਲ ਨਵੀਂ ਸਿੱਖਿਆ ਨੀਤੀ ਬਾਰੇ ਗੱਲਬਾਤ ਕਰ ਰਹੇ ਹਨ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)