You’re viewing a text-only version of this website that uses less data. View the main version of the website including all images and videos.
ਸੋਨੂੰ ਸੂਦ: ਇੰਜਨੀਅਰਿੰਗ ਦੇ ਵਿਦਿਆਰਥੀ ਤੋਂ ਕਲਾਕਾਰ ਤੇ 'ਮਦਦਗਾਰ' ਬਣਨ ਦਾ ਸਫ਼ਰ
ਪ੍ਰਕਾਸ਼ਿਤ
ਲੌਕਡਾਊਨ ਅਤੇ ਅਨਲੌਕ ਵੇਲੇ ਅਦਾਕਾਰ ਸੋਨੂੰ ਸੂਦ ਲਗਾਤਾਰ ਕਈ ਤਬਕਿਆਂ ਦੀ ਮਦਦ ਕਰਨ ਕਰਕੇ ਸੁਰਖ਼ੀਆਂ ਵਿੱਚ ਹਨ। ਸੋਨੂੰ ਸਦੂ ਨੇ ਮੁੰਬਈ ਵਿੱਚ ਕਈ ਪਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਲਈ ਪਹਿਲਾਂ ਬੱਸਾਂ ਤੇ ਰੇਲਗੱਡੀਆਂ ਦਾ ਪ੍ਰਬੰਧ ਤੇ ਫ਼ਿਰ ਕਈਆਂ ਲਈ ਹਵਾਈ ਜਹਾਜ਼ ਦੇ ਸਫ਼ਰ ਦਾ ਇੰਤਜ਼ਾਮ ਕੀਤਾ। ਸੋਸ਼ਲ ਮੀਡੀਆ ਉੱਤੇ ਸੋਨੂ ਸੂਦ ਦੀਆਂ ਵੀਡੀਓਜ਼ ਵਾਇਰਲ ਹੋਣ ਲੱਗੀਆਂ। ਆਓ ਜਾਣਦੇ ਹਾਂ ਮੋਗੇ ਤੋਂ ਕਿਵੇਂ ਉਨ੍ਹਾਂ ਦਾ ਸਫ਼ਰ ਇੱਕ ਵਿਦਿਆਰਥੀ ਦੇ ਰੂਪ ਵਿੱਚ ਸ਼ੁਰੂ ਹੋਇਆ ਅਤੇ ਬਾਲੀਵੁੱਡ ਵਿੱਚ ਪ੍ਰਸਿੱਧੀ ਹਾਸਲ ਕੀਤੀ।
ਰਿਪੋਰਟ- ਸੁਨੀਲ ਕਟਾਰੀਆ
ਐਡਿਟ- ਰਾਜਨ ਪਪਨੇਜਾ