ਦਲਿਤ ਸੰਘਰਸ਼ : ਕੈਬਨਿਟ ਮੰਤਰੀ ਦੀ ਘੋਠੀ ਦਾ ਘੇਰਾਓ ਕਰਨ ਗਏ ਦਲਿਤਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਪ੍ਰਕਾਸ਼ਿਤ

ਭਵਾਨੀਗੜ੍ਹ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਜੁੜੇ ਪ੍ਰਦਰਸ਼ਨਕਾਰੀਆਂ ਨੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਕੋਠੀ ਦੇ ਘੇਰਾਅ ਦੀ ਕੋਸ਼ਿਸ਼ ਕੀਤੀ।

ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਵਾਨੀ ਗੜ੍ਹ ਹੀ ਰੋਕ ਲਿਆ। ਪੁਲਿਸ ਨੇ 100 ਤੋਂ ਵੱਧ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ’ਚ ਲਿਆ।

ਰਿਪੋਰਟ : ਸੁਖਚਰਨ ਪ੍ਰੀਤ ਬੀਬੀਸੀ ਪੰਜਾਬੀ ਲਈ