You’re viewing a text-only version of this website that uses less data. View the main version of the website including all images and videos.
ਹਰਿਆਣਾ: ਸਿਰਸਾ ’ਚ ਟਿੱਡੀਆਂ ਦੀ ਆਮਦ, ਕਿਸਾਨ ਹੋਏ ਪੱਬਾਂ ਭਾਰ
ਪ੍ਰਕਾਸ਼ਿਤ
ਹਰਿਆਣਾ ਦੇ ਸਿਰਸਾ ਵਿੱਚ ਕਿਸਾਨਾਂ ਨੇ ਫ਼ਸਲ ਬਚਾਉਣ ਲਈ ਭਾਂਡੇ ਖੜਕਾ-ਖੜਕਾ ਟਿੱਡੀਆਂ ਭਜਾਈਆਂ। ਕਿਸਾਨਾਂ ਦਾ ਕਹਿਣਾ ਹੈ ਟਿੱਡੀਆਂ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ ਤੇ ਕਿਸਾਨ ਆਪਣੇ ਪੱਧਰ ’ਤੇ ਇਨ੍ਹਾਂ ਦਾ ਬੰਦੋਬਸਤ ਕਰਨ ਵਿੱਚ ਲੱਗੇ ਹੋਏ ਹਨ।
(ਰਿਪੋਰਟ: ਪ੍ਭੂ ਦਿਆਲ, ਐਡਿਟ: ਰਾਜਨ ਪਪਨੇਜਾ)