ਪੰਜਾਬ ਦੀ ਪਹਿਲੀ ਔਰਤ ਚੌਕੀਦਾਰ: 'ਜਿੰਨੀ ਦੇਰ ਪ੍ਰਾਣ ਹਨ, ਡਿਊਟੀ ਕਰਦੀ ਰਹਾਂਗੀ'

ਪ੍ਰਕਾਸ਼ਿਤ

ਕੁਲਦੀਪ ਕੌਰ ਜਲੰਧਰ ਜ਼ਿਲ੍ਹੇ ਦੇ ਸਤਲੁਜ ਦਰਿਆ ਕੰਢੇ ਵਸੇ ਪਿੰਡ ਬੰਗੀਵਾਲ ਦੀ ਚੌਕੀਦਾਰ ਹੈ। ਪੰਜਾਬ ਦੇ 13500 ਪੇਂਡੂ ਚੌਕੀਦਾਰਾਂ ਵਿੱਚੋਂ ਪਹਿਲੀ ਔਰਤ ਹੈ, ਜੋ ਚੌਕੀਦਾਰੀ ਤੇ ਰਾਤ ਦੇ ਪਹਿਰੇ ਦੀ ਡਿਊਟੀ ਕਰਦੀ ਹੈ।

ਰਿਪੋਰਟ: ਖੁਸ਼ਹਾਲ ਲਾਲੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)