ਸੰਗਰੂਰ ਦਾ ਯਾਸਿਰ ਬਣਿਆ ਮਿਸਾਲ: ਇੱਕ ਬਾਂਹ ਵੱਢੀ ਗਈ ਪਰ ਜਜ਼ਬੇ ਨਾਲ ਜਿੱਤੇ ਕੌਮਾਂਤਰੀ ਮੈਡਲ

ਪ੍ਰਕਾਸ਼ਿਤ

ਇੱਕ ਹਾਦਸੇ ਵਿੱਚ ਬਾਂਹ ਵੱਢੀ ਗਈ ਤਾਂ ਯਾਸਿਰ ਨੂੰ ਲੱਗਾ ਸੀ ਕਿ ਜ਼ਿੰਦਗੀ ਸੀਮਤ ਹੋ ਗਈ। ਹੁਣ ਸੰਗਰੂਰ ਦੇ ਪਿੰਡ ਮੁਹੰਮਦਪੁਰਾ ਦੇ ਇਸ ਅੰਤਰਰਾਸ਼ਟਰੀ ਖਿਡਾਰੀ ਨੂੰ ਪੰਜਾਬ ਸਰਕਾਰ ਨੇ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਯਾਸਿਰ ਮਲੇਰਕੋਟਲਾ ਵਿਖੇ ਖੇਡ ਵਿਭਾਗ ਦੇ ਕੋਚ ਕੋਲ ਟਰੇਨਿੰਗ ਕਰ ਰਿਹਾ ਹੈ।

ਰਿਪੋਰਟ: ਸੁਖਚਰਨ ਪ੍ਰੀਤ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)