ਕੋਰੋਨਾਵਾਇਰਸ ਵੈਕਸੀਨ: ਖ਼ੁਦ 'ਤੇ ਟੀਕੇ ਦਾ ਟ੍ਰਾਇਲ ਕਰਵਾਉਣ ਵਾਲੇ ਹਰਿਆਣਾ ਦੇ ਇਸ ਸ਼ਖਸ ਦਾ ਤਜਰਬਾ ਕੀ ਸੀ

ਪ੍ਰਕਾਸ਼ਿਤ

ਇਹ ਉਹ ਵਲੰਟੀਅਰ ਹਨ, ਜਿਨ੍ਹਾਂ ਤੇ ਰੋਹਤਕ ਪੀਜੀਆਈ ਵਿੱਚ ਕੋਵੈਕਸੀਨ ਦਾ ਹਿਊਮਨ ਟ੍ਰਾਇਲ ਕੀਤਾ ਗਿਆ ਹੈ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਪੱਤਰਕਾਰ ਸਤ ਸਿੰਘ ਨੇ ਇਸ ਸ਼ਖ਼ਸ ਨਾਲ ਗੱਲਬਾਤ ਕੀਤੀ ਅਤੇ ਜਾਣਿਆ ਕਿ ਇਸ ਦੌਰਾਨ ਉਨ੍ਹਾਂ ਦਾ ਤਜਰਬਾ ਕਿਹੋ ਜਿਹਾ ਰਿਹਾ।

ਨਿੱਜੀ ਕਾਰਨਾਂ ਕਰਕੇ ਇਨ੍ਹਾਂ ਦੀ ਪਛਾਣ ਗੁਪਤ ਰੱਖੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)