IPL ਹੋਵੇਗਾ ਇਸ ਸਾਲ, ਪਰ ਟੋਕੀਓ ਉਲੰਪਿਕਸ ’ਤੇ ਸ਼ਸ਼ੋਪੰਜ ਬਰਕਰਾਰ

ਪ੍ਰਕਾਸ਼ਿਤ

ਪੰਜਾਬ ਸਰਕਾਰ ਦੇ ਕੋਰੋਨਾਵਾਇਰਸ ਬਾਰੇ ਸਖ਼ਤ ਨਿਯਮਾਂ ਬਾਰੇ ਲੋਕਾਂ ਦੇ ਮਿਲੇ-ਜੁਲੇ ਵਿਚਾਰ ਹਨ। ਕਈ ਲੋਕ ਇਸ ਨੂੰ ਪਹਿਲਾਂ ਤੋਂ ਮੰਦੀ ਝੱਲ ਰਹੇ ਲੋਕਾਂ ’ਤੇ ਵਾਧੂ ਬੋਝ ਮੰਨ ਰਹੇ ਹਨ ਤਾਂ ਕਈ ਲੋਕ ਇਸ ਦੀ ਹਮਾਇਤ ਵਿੱਚ ਵੀ ਖੜ੍ਹੇ ਨਜ਼ਰ ਆ ਰਹੇ ਹਨ।

ਰਿਪੋਰਟ - ਆਰਿਸ਼ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)