ਬੀਰ ਸਿੰਘ: 'ਜੇ ਢਾਡੀ ਵਾਰਾਂ ਨਾਲ ਬੀਰ ਰਸ ਆਉਂਦਾ ਹੈ ਤਾਂ ਮਾੜੇ ਗਾਣਿਆਂ ਦਾ ਵੀ ਅਸਰ ਹੈ'

ਪ੍ਰਕਾਸ਼ਿਤ

ਗੀਤਕਾਰ ਅਤੇ ਗਾਇਕ ਬੀਰ ਸਿੰਘ ਦਾ ਮੰਨਣਾ ਹੈ ਕਿ ਪੰਜਾਬ ਨੂੰ ਸੂਬੇ ਪੱਧਰ ਦਾ ਇੱਕ ਸੈਂਸਰ ਬੋਰਡ ਬਣਾਉਣ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਾਣਿਆਂ ਵਿੱਚ ਹਥਿਆਰਾਂ ਦੀ ਨੁਮਾਇਸ਼ ਕਰਨਾ ਜਾਇਜ਼ ਨਹੀਂ ਹੈ ਤੇ ਨਾ ਹੀ ਹਥਿਆਰਾਂ ਦੀ ਵਰਤੋਂ ਪਹਿਲਾ ਵਿਕਲਪ ਹੋ ਸਕਦਾ ਹੈ।

ਰਿਪੋਰਟ - ਨਵਦੀਪ ਕੌਰ ਗਰੇਵਾਲ

ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)