PSEB 12ਵੀਂ ਦੇ ਨਤੀਜੇ: ਮਜ਼ਦੂਰ ਮਾਪਿਆ ਦੀ ਇਸ ਧੀ ਨੇ ਕੀਤਾ ਕਮਾਲ

ਪ੍ਰਕਾਸ਼ਿਤ

ਜਸਪ੍ਰੀਤ ਕੌਰ ਨੇ ਮਾਨਸਾ ਜ਼ਿਲ੍ਹੇ ‘ਚ ਪੀਐੱਸਈਬੀ ਦੀ 12ਵੀਂ ਕਲਾਸ ਦੇ ਨਤੀਜਿਆ ‘ਚ ਟੌਪ ਕੀਤਾ ਹੈ।

ਜਸਪ੍ਰੀਤ ਦੇ ਮਾਪੇ ਮਜ਼ਦੂਰੀ ਕਰਕੇ ਰੋਜ਼ੀ-ਰੋਟੀ ਕਮਾਉਂਦੇ ਹਨ।

ਜਸਪ੍ਰੀਤ ਨੇ 450 ‘ਚੋਂ 448 ਅੰਕ ਹਾਸਲ ਕੀਤੇ ਹਨ।

ਰਿਪੋਰਟ : ਸੁਰਿੰਦਰ ਮਾਨ , ਐਡਿਟ :ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)