ਬਰਨਾਲਾ ’ਚ ਦਿਹਾੜੀਦਾਰ ਮਜ਼ਦੂਰਾਂ ਦੇ ਘਰੋਂ ਕੁੜੀਆਂ ਨੇ ਕੀਤਾ ਟੌਪ

ਪ੍ਰਕਾਸ਼ਿਤ

ਬਰਨਾਲਾ ਦੇ ਪਿੰਡ ਧੌਲਾ ਦੀ ਰਹਿਣ ਵਾਲੀਆਂ ਹਰਪ੍ਰੀਤ ਤੇ ਸੁਖਜੀਤ ਨੇ 98 ਫੀਸਦ ਤੋਂ ਵੱਧ ਅੰਕ ਹਾਸਲ ਕੀਤੇ ਹਨ। ਦੋਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾਪਿਆਂ ਨੇ ਭਾਵੇਂ ਕਿਵੇਂ ਵੀ ਸਾਧਨਾਂ ਦਾ ਬੰਦੋਬਸਤ ਕੀਤਾ ਪਰ ਉਨ੍ਹਾਂ ਦੀ ਪੜ੍ਹਾਈ ਨਹੀਂ ਰੁਕਣ ਦਿੱਤੀ।

ਰਿਪੋਰਟ - ਸੁਖਚਰਨ ਪ੍ਰੀਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)