Coronavirus Round-Up:ਪੰਜਾਬ ‘ਚ ਹਰ ਦਿਨ ਆਉਣ ਵਾਲੇ ਨਵੇਂ ਕੇਸ ਕਿਵੇਂ ਹੋਏ 3-ਗੁਣਾ?

ਪ੍ਰਕਾਸ਼ਿਤ

ਕੋਰੋਨਾ ਦੀ ਲਾਗ ਦੇ ਪੰਜਾਬ ਵਿਚ ਹਰ ਦਿਨ ਸਾਹਮਣੇ ਆਉਣ ਵਾਲੇ ਨਵੇਂ ਕੇਸ ਕਰੀਬ-ਕਰੀਬ ਤਿੱਗਣੇ ਹੋ ਗਏ ਹਨ...ਹੁਣ ਜੇਕਰ ਤੁਸੀਂ ਵਿਦੇਸ਼ਾਂ ਤੋਂ ਦਿੱਲੀ ਏਅਰਪੋਰਟ ਰਾਹੀਂ ਭਾਰਤ ਆ ਰਹੇ ਹੋਂ ਤਾਂ ਕੀ ਹਨ ਤਾਜ਼ਾ ਨਿਰਦੇਸ਼...ਤੇ ਨਾਲ ਹੀ ਦੱਸਾਂਗੇ ਕਿ ਚੀਨ ਹੁਣ ਕੋਰੋਨਾ ਵੈਕਸੀਨ ਉੱਤੇ ਰਿਸਰਚ ਕਰ ਰਹੀ ਅਮਰੀਕੀ ਕੰਪਨੀ ਦੀ, ਕੀ ਜਾਸੂਸੀ ਕਰ ਰਿਹਾ ਹੈ?

ਰਿਪੋਰਟ- ਤਨੀਸ਼ਾ ਚੌਹਾਨ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)