You’re viewing a text-only version of this website that uses less data. View the main version of the website including all images and videos.
PSEB Class 12: 'ਸਾਡੇ ਵੇਲੇ ਕੁੜੀਆਂ ਨੂੰ ਪੜ੍ਹਾਉਂਦੇ ਨਹੀਂ ਸਨ, ਮੇਰੀ ਧੀ ਮੇਰਾ ਸੁਪਨਾ ਪੂਰਾ ਕਰ ਰਹੀ ਹੈ'
ਪ੍ਰਕਾਸ਼ਿਤ
ਅੰਮ੍ਰਿਤਸਰ ਨੇੜੇ ਇੱਕ ਪਿੰਡ ਵਿੱਚ ਟਰੱਕ ਡਰਾਈਵਰ ਦੀ ਧੀ ਨੇ ਜਦੋਂ ਪੰਜਾਬ ਬੋਰਡ ਦੀ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਉਚੇਰੇ ਅੰਕ ਲਿਆਂਦੇ ਤਾਂ ਘਰ ਵਿੱਚ ਖੁਸ਼ੀ ਛਾ ਜਾਣਾ ਲਾਜ਼ਮੀ ਸੀI
ਪਰ ਰਿਪਨਦੀਪ ਦੀ ਮਾਂ, ਜੋ ਘਰ ਸੰਭਾਲਦੀ ਹੈ, ਨੂੰ ਅੰਕਾਂ ਨਾਲ ਨਹੀਂ ਸਗੋਂ ਇਸੇ ਗੱਲ ਨਾਲ ਸਰੋਕਾਰ ਹੈ ਕਿ ਉਸ ਦੀ ਬੇਟੀ ਪੜ੍ਹ ਸਕ ਰਹੀ ਹੈI
ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ