ਪੰਜਾਬ ਦੀ ਖੇਡ ਸਨਅਤ ਨੂੰ ਚੀਨ ਤੋਂ ਕੱਚਾ ਮਾਲ ਨਾ ਮਿਲਣ ’ਤੇ ਕੀ ਨੁਕਸਾਨ ਝੱਲਣਾ ਪੈ ਸਕਦਾ

ਪ੍ਰਕਾਸ਼ਿਤ

ਪੰਜਾਬ ਦੀ ਖੇਡ ਸਨਅਤ ਨੂੰ ਪਾਕਿਸਤਾਨੀ ਵਪਾਰੀਆਂ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਰੋਨਾਵਾਇਰਸ ਕਾਰਨ ਚੀਨ ਤੋਂ ਕੱਚਾ ਮਾਲ ਨਹੀਂ ਮਿਲ ਰਿਹਾ ਹੈ।

ਇਸ ਕਾਰਨ ਜਲੰਧਰ ਦੀ ਖੇਡ ਸਨਅਤ ਨੂੰ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ। ਖੇਡ ਸਨਅਤ ਨਾਲ ਜੁੜੇ ਵਪਾਰੀਆਂ ਦਾ ਕਹਿਣਾ ਹੈ ਕਿ ਆਤਮ ਨਿਰਭਰਤਾ ਦੀ ਗੱਲ ਤਾਂ ਹੀ ਸਹੀ ਹੈ ਜੇ ਅਸੀਂ ਚੀਨ ਦੀ ਨਿਰਭਰਤਾ ਨੂੰ ਘੱਟ ਕਰਨ ਲਈ ਕੋਈ ਕਾਰਗਰ ਯੋਜਨਾ ਬਣਾਈਏ।

ਮੌਜੂਦਾ ਮਾਹੌਲ ਵਿਚ ਇਹ ਸਨਅਤ ਕਿਸ ਦੌਰ ਵਿਚ ਗੁਜ਼ਰ ਰਹੀ ਇਸ ਬਾਰੇ ਬੀਬੀਸੀ ਪੰਜਾਬੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਗੱਲ ਕੀਤੀ ਉੱਥੋਂ ਦੇ ਇੱਕ ਖੇਡ ਕਾਰੋਬਾਰੀ ਨਾਲ।

ਐਡਿਟ - ਗੁਲਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)