You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਕਾਰਨ ਹੋਈਆਂ ਦੋ ਮੌਤਾਂ, ਲਾਸ਼ਾਂ ਦੀ ਅਦਲਾ-ਬਦਲੀ
ਪ੍ਰਕਾਸ਼ਿਤ
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕਰੀਬ ਦੋ ਦਿਨ ਪਹਿਲਾਂ ਕੋਰੋਨਾਵਾਇਰਸ ਕਾਰਨ ਦੋ ਮੌਤਾਂ ਹੋਈਆਂ ਜਿਨ੍ਹਾਂ ਦੀਆਂ ਲਾਸ਼ਾਂ ਦੀ ਅਦਲਾ-ਬਦਲੀ ਹੋ ਗਈ। ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਹੁਸਿਆਰਪੁਰ ਦਾ ਰਹਿਣ ਵਾਲਾ ਸੀ ਤੇ ਮਹਿਲਾ ਮਰੀਜ਼ ਅੰਮ੍ਰਿਤਸਰ ਦੀ। ਹਸਪਤਾਲ ਪ੍ਰਸ਼ਾਸਨ ਦੀ ਹੋਈ ਇਸ ਗ਼ਲਤੀ ਕਾਰਨ ਹੁਸ਼ਿਆਰਪੁਰ ਦੇ ਮ੍ਰਿਤਕ ਦਾ ਸਸਕਾਰ ਵੀ ਅੰਮ੍ਰਿਤਸਤਰ ਵਿੱਚ ਹੀ ਦੂਜੇ ਮਰੀਜ਼ ਦੇ ਪਰਿਵਾਰ ਵੱਲੋਂ ਕਰ ਦਿੱਤਾ ਗਿਆ। ਹੁਣ ਦੋਵੇਂ ਪਰਿਵਾਰ ਹਸਪਤਾਲ ਖ਼ਿਲਾਫ਼ ਕਾਰਵਾਈ ਦੀ ਗੱਲ ਆਖ ਰਹੇ ਹਨ।
ਉੱਧਰ ਪ੍ਰਸ਼ਾਨ ਦਾ ਕਹਿਣਾ ਹੈ ਕਿ ਸਬੰਧਤ ਮੁਲਾਜ਼ਮਾ ਤੇ ਸਸਪੈਂਡ ਕਰ ਦਿੱਤਾ ਗਿਆ ਹੈ।
ਰਿਪੋਰਟ- ਰਵਿੰਦਰ ਸਿੰਘ ਰੋਬਿਨ
ਐਡਿਟ- ਰਾਜਨ ਪਪਨੇਜਾ