ਘਰ 'ਚ ਅਚਾਨਕ ਵੜਿਆ ਤੇਂਦੂਆ ਪਾਲਤੂ ਕੁੱਤੇ ਨੂੰ ਇੰਝ ਚੁੱਕ ਕੇ ਲੈ ਗਿਆ

ਪ੍ਰਕਾਸ਼ਿਤ

ਨੈਨੀਤਾਲ ਵਿੱਚ ਇੱਕ ਘਰ ’ਚ ਵੜ ਕੇ ਤੇਂਦੂਆ ਇੱਕ ਪਾਲਤੂ ਕੁੱਤੇ ਨੂੰ ਖਿੱਚ ਕੇ ਲੈ ਲਿਆ। ਸੀਸੀਟੀਵੀ ਕੈਮਰੇ ਵਿੱਚ ਹੋਈ ਫੁਟੇਜ ਕੈਦ ਹੋ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)