ਸੁਨੀਤਾ ਯਾਦਵ: ਕਾਂਸਟੇਬਲ ਬੋਲੀ, 'ਉਸ ਰਾਤ ਮੇਰੇ ਨਾਲ ਕੁਝ ਵੀ ਹੋ ਸਕਦਾ ਸੀ'

ਪ੍ਰਕਾਸ਼ਿਤ

ਗੁਜਰਾਤ ਦੇ ਸਿਹਤ ਮੰਤਰੀ ਦੇ ਪੁੱਤਰ ਵੱਲੋਂ ਕੋਰੋਨਾਵਾਇਰਸ ਕਾਰਨ ਲੱਗੇ ਰਾਤ ਦੇ ਕਰਫ਼ਿਊ ਨੂੰ ਤੋੜਨ ਤੋਂ ਬਾਅਦ ਉਸ ਨਾਲ ਭਿੜਨ ਵਾਲੀ ਸੂਰਤ ਪੁਲਿਸ ਦੇ ਲੋਕ ਰਕਸ਼ਕ ਦਲ ਦੀ ਸਿਪਾਹੀ ਸੁਨੀਤਾ ਯਾਦਵ ਚਰਚਾ ਵਿੱਚ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)