ਬਰਨਾਲਾ ਦੇ ਨੌਜਵਾਨ ਕਿਸਾਨ ਨੇ ਖ਼ੁਦ ਰੇਹੜੀ ਲਾਈ ਤਾਂ ਕੀਮਤਾਂ ਦਾ ਸੱਚ ਸਮਝਿਆ

ਪ੍ਰਕਾਸ਼ਿਤ

ਬਰਨਾਲਾ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਆਫ-ਸੀਜ਼ਨ ਵਿੱਚ ਧਨੀਆ ਦੀ ਖੇਤੀ ਮੱਕੀ ਦੇ ਫ਼ਸਲ ਦੇ ਨਾਲ ਕੀਤੀ ਹੈ।

ਸੁਖਵਿੰਦਰ ਨੇ ਧਨੀਆ ਤੇ ਮੱਕੀ ਨੂੰ ਖੁਦ ਜਾ ਕੇ ਮੰਡੀ ਵਿੱਚ ਵੇਚਣਾ ਸ਼ੁਰੂ ਕੀਤਾ ਹੈ ਜਿਸ ਨਾਲ ਉਸ ਦੇ ਮੁਨਾਫੇ ਵਿੱਚ ਵਾਧਾ ਹੋਇਆ ਹੈ।

ਰਿਪੋਰਟ - ਸੁਖਚਰਨ ਪ੍ਰੀਤ, ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)