ਸੁਨੀਤਾ ਯਾਦਵ, ਮੰਤਰੀ ਦੇ ਪੁੱਤਰ ਨੂੰ ਨਿਯਮ ਸਿਖਾਉਣ ਵਾਲੀ ਕਾਂਸਟੇਬਲ: 'ਵੀਡੀਓ ਵਿੱਚ ਤਾਂ 10% ਗੱਲ ਹੈ'

ਪ੍ਰਕਾਸ਼ਿਤ

ਗੁਜਰਾਤ ਵਿੱਚ ਮੰਤਰੀ ਦੇ ਪੁੱਤਰ ਨੂੰ ਕਰਫਿਊ ਦੀ ਉਲੰਘਣਾ ਤੋਂ ਰੋਕਣ ਕਰਕੇ ਚਰਚਾ ਵਿੱਚ ਆਈ ਕਾਂਸਟੇਬਲ ਸੁਨੀਤਾ ਯਾਦਵ ਨੇ ਵਾਇਰਲ ਵੀਡੀਓ ਦੇ ਪਿੱਛੇ ਦੀ ਕਹਾਣੀ ਦੱਸੀI

ਸੁਨੀਤਾ ਨੇ ਅਸਤੀਫਾ ਦੇ ਦਿੱਤਾ ਹੈ, ਹਾਲਾਂਕਿ ਅਜੇ ਮਨਜ਼ੂਰੀ ਨਹੀਂ ਮਿਲੀ ਹੈI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)