ਕੋਰੋਨਾਵਾਇਰਸ: ਭਾਰਤ ਦੇ 2 ਸੂਬਿਆਂ ’ਚ ਮੁੜ ਤੋਂ ਲੌਕਡਾਊਨ, WHO ਨੇ ਕਿਹਾ ‘ਕਈ ਮੁਲਕ ਗ਼ਲਤ ਦਿਸ਼ਾ ਵੱਲ’

ਪ੍ਰਕਾਸ਼ਿਤ

ਪੂਰੀ ਦੁਨੀਆਂ ਵਿੱਚ ਕਿੱਥੇ ਪਹੁੰਚੇ ਕੋਰੋਨਾਵਾਇਰਸ ਦੇ ਅੰਕੜੇ, ਕਿੱਥੇ ਲੱਗਿਆ ਮੁੜ ਲੌਕਡਾਊਨ ਤੇ ਕੀ ਹੈ ਹਾਲ ਅਮਰੀਕਾ ਦੇ ਸਭ ਤੋਂ ਵੱਡੇ ਸੂਬੇ ਦਾ....ਜਾਣੋ ਇਹ ਸਭ ਕੁਝ ਅੱਜ ਦੇ ਕੋਰੋਨਾਵਾਇਰਸ ਰਾਊਂਡ ਅੱਪ ਵਿੱਚ।

(ਰਿਪੋਰਟ: ਸੁਨੀਲ ਕਟਾਰੀਆ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)