ਸੁਨੀਤਾ ਯਾਦਵ: ਕੱਲ ਪਤਾ ਨਹੀਂ ਕੀ ਹੋਵੇਗਾ, ਪਰ ਮੈਂ ਆਈਪੀਐੱਸ ਬਣਨਾ ਚਾਹੁੰਦੀ ਹਾਂ

ਪ੍ਰਕਾਸ਼ਿਤ

ਸੂਰਤ 'ਚ ਮੰਤਰੀ ਦੇ ਮੁੰਡੇ ਨਾਲ ਬਹਿਸ ਤੋਂ ਬਾਅਦ ਸੁਨੀਤਾ ਚਰਚਾ 'ਚ ਆਈ ਸੁਨੀਤਾ ਯਾਦਵ ਨੇ 13 ਜੁਲਾਈ ਦੀ ਰਾਤ ਇੱਕ ਫੇਸਬੁੱਕ ਲਾਈਵ ਕੀਤਾ ਸੀ। ਉਸ ਵਿੱਚ ਉਨ੍ਹਾਂ ਨੇ ਅਸਤੀਫਾ ਦੇਣ ਦੀ ਗੱਲ ਵੀ ਆਖੀ ਅਤੇ ਸੁਨੀਤਾ ਮੁਤਾਬਕ ਉਸ ਉੱਤੇ ਦਬਾਅ ਪਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਥੋੜ੍ਹੇ ਸਮੇਂ ਬਾਅਦ ਹੋਰ ਜਾਣਕਾਰੀ ਵੀ ਸਾਂਝੀ ਕਰੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)