You’re viewing a text-only version of this website that uses less data. View the main version of the website including all images and videos.
CBSE Class 12: ਅੱਖਾਂ ਦੀ ਰੌਸ਼ਨੀ ਘੱਟ ਹੈ ਪਰ ਜਜ਼ਬੇ ਨਾਲ ਲਿਆਂਦੇ 95% ਤੋਂ ਜ਼ਿਆਦਾ ਨੰਬਰ
ਪ੍ਰਕਾਸ਼ਿਤ
ਮੁਹਾਲੀ ਦੀ ਹਰਲੀਨ ਕੌਰ ਚੰਡੀਗੜ੍ਹ ਦੇ ਸਕੂਲ ਵਿੱਚ ਪੜ੍ਹਦੀ ਹੈ ਅਤੇ ਬਰੇਲ ਲਿਪੀ ਰਾਹੀਂ ਪੜ੍ਹਾਈ ਕਰ ਕੇ ਕਾਮਯਾਬ ਹੋ ਰਹੀ ਹੈ।
ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਹਰਲੀਨ ਨਾਲ ਮੁਲਾਕਾਤ ਕੀਤੀ।
(ਐਡਿਟ: ਰਾਜਨ ਪਪਨੇਜਾ)