You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਜਦੋਂ ਕਾਂਸਟੇਬਲ ਨੂੰ ਚੜ੍ਹਿਆ ਗੁੱਸਾ- 'ਮੈਂ ਨਰਿੰਦਰ ਮੋਦੀ ਨੂੰ ਵੀ ਰੋਕ ਸਕਦੀ ਹਾਂ'
ਪ੍ਰਕਾਸ਼ਿਤ
ਗੁਜਰਾਤ ਦੇ ਸੂਰਤ ਸ਼ਹਿਰ 'ਚ ਕਾਂਸਟੇਬਲ ਸੁਨੀਤਾ ਯਾਦਵ ਦੇ ਇਹ ਵੀਡੀਓ ਤੇ ਆਡੀਓ ਵਾਇਰਲ ਹੈ ਤੇ ਪੁਲਿਸ ਕਮਿਸ਼ਨਰ ਨੇ ਜਾਂਚ ਦੇ ਹੁਕਮ ਦਿੱਤੇ ਹਨI
ਮਾਮਲਾ ਵੀਰਵਾਰ (9 ਜੁਲਾਈ) ਦਾ ਹੈ, ਜਦੋਂ ਸੁਨੀਤਾ ਨੇ ਕੋਰੋਨਾ ਕਰਕੇ ਲੱਗੇ ਰਾਤ ਦੇ ਕਰਫ਼ਿਊ ਦੀ ਉਲੰਘਣਾ ਕਰਦੇ ਦੋ ਆਦਮੀਆਂ ਨੂੰ ਰੋਕਿਆI
ਇਨ੍ਹਾਂ ਨੇ ਆਪਣੇ ਮਿੱਤਰ ਨੂੰ ਉੱਥੇ ਬੁਲਾਇਆ, ਜਿਸ ਦੇ ਪਿਤਾ ਗੁਜਰਾਤ ਦੇ ਸਿਹਤ ਮੰਤਰੀ ਹਨI ਜਦੋਂ ਕਿਸੇ ਨੇ ਸੁਨੀਤਾ ਨੂੰ ਤੰਜ ਕੱਸਿਆ ਤਾਂ ਤਿੱਖੀ ਬਹਿਸ ਹੋਈ ਤੇ ਗੱਲ ਪ੍ਰਧਾਨ ਮੰਤਰੀ ਮੋਦੀ ਤੱਕ ਵੀ ਪਹੁੰਚੀI