ਕੋਰੋਨਾਵਾਇਰਸ ਦੇ ਦੌਰ 'ਚ ਡਿਊਟੀ ਨਿਭਾਉਂਦੀ ਗਰਭਵਤੀ ਡਾਕਟਰ ਨੇ ਸਾਂਝਾ ਕੀਤਾ ਤਜਰਬਾ

ਪ੍ਰਕਾਸ਼ਿਤ

ਗਰਭਵਤੀ ਡਾਕਟਰ ਲਈ ਕੋਰੋਨਾਵਾਇਰਸ ਦੇ ਦੌਰ ਵਿੱਚ ਡਿਊਟੀ ਨਿਭਾਉਣਾ ਕਿੰਨਾ ਚੁਣੌਤੀ ਭਰਿਆ? ਚੰਡੀਗੜ੍ਹ ਦੇ ਜੀਐਮਸੀਐਚ-32 ਦੀ ਗਾਇਨੀਕੋਲੋਜਿਸਟ ਨੇ ਸਾਂਝਾ ਕੀਤਾ ਤਜਰਬਾ।

ਰਿਪੋਰਟ- ਨਵਦੀਪ ਕੌਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)