ਕੋਰੋਨਾਵਾਇਰਸ: ਭਵਿੱਖ ਵਿੱਚ ਕੁਝ ਇਸ ਤਰ੍ਹਾਂ ਦਾ ਹੋਵੇਗਾ ਪਿਆਰ

ਪ੍ਰਕਾਸ਼ਿਤ

ਕਹਿੰਦੇ ਹਨ ਪਿਆਰ ਕਿਸੇ ਵੀ ਵਾਇਰਸ ਤੋਂ ਵੱਡਾ ਹੁੰਦਾ ਹੈ। ਉਹ ਕੋਵਿਡ ਮਹਾਮਾਰੀ ਨੂੰ ਵੀ ਹਰਾ ਦੇਵੇਗਾ ਅਤੇ ਜ਼ਿੰਦਾ ਰਹੇਗਾ। ਪਰ ਹਾਂ ਉਸਦਾ ਅੰਦਾਜ਼ ਜ਼ਰੂਰ ਬਦਲ ਸਕਦਾ ਹੈ। ਵੇਖੋ, ਕੁਝ ਇਸ ਤਰ੍ਹਾਂ ਦਾ ਹੋ ਸਕਦਾ ਹੈ।

(ਰਿਪੋਰਟ- ਚਿੰਕੀ ਸਿਨਹਾ, ਇਸਲਟਰੇਸ਼ਨ- ਪੁਵਨੀਤ ਬਰਨਾਲਾ, ਪ੍ਰੌਡਿਊਸਰ- ਨਿਕਿਤਾ ਮੰਧਾਨੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)