You’re viewing a text-only version of this website that uses less data. View the main version of the website including all images and videos.
ਯੂਪੀ ਦੇ ਵਰਤਮਾਨ ਤੋਂ ਪੰਜਾਬ ਦੇ ਇਤਿਹਾਸ ਤੱਕ, ਐਨਕਾਊਂਟਰ ਨਾਲ ਜੁੜੇ ਮੂਲ ਸਵਾਲ ਕੀ?
ਪ੍ਰਕਾਸ਼ਿਤ
ਯੂਪੀ ਵਿੱਚ ਕਈ ਕੇਸਾਂ ਦਾ ਸਾਹਮਣਾ ਕਰਦੇ ਵਿਕਾਸ ਦੂਬੇ ਵਰਗੇ ਕਥਿਤ ਗੈਂਗਸਟਰ ਦਾ ਮਾਮਲਾ ਹੋਵੇ ਤੇ ਭਾਵੇਂ ਮੇਰੇ-ਤੁਹਾਡੇ ਵਰਗਾ ਕੋਈ ਵੀ ਐਸਾ ਬੰਦਾ ਜਿਸ ਨੂੰ ਕਦੇ ਕਿਸੇ ਇਲਜ਼ਾਮ ਤਹਿਤ ਪੁਲਿਸ ਨੇ ਚੁੱਕਿਆ ਹੋਵੇ, ਜਦੋਂ ਪੁਲਿਸ ਹੱਥੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਕਿਸੇ ਮਸਾਲਾ ਫਿਲਮ ਵਾਂਗ ਪੁਲਿਸ ਵਾਲੇ ਦਬੰਗ ਜਾਂ ਸਿੰਘਮ ਹੀ ਨਹੀਂ ਹੁੰਦੇ।
ਸਵਾਲ ਪੁਲਿਸ ਤੋਂ ਲੈ ਕੇ ਨਿਆਂ ਪ੍ਰਣਾਲੀ ਬਾਰੇ ਹੁੰਦੇ ਨੇ, ਪੰਜਾਬ ਵਰਗੇ ਸੂਬੇ ਵਿੱਚ ਇਹ ਸਵਾਲ ਹਜ਼ਾਰਾਂ ਪਰਿਵਾਰਾਂ ਨਾਲ ਜੁੜੇ ਹੋਏ ਨੇ, ਕਿਹੜਾ ਐਨਕਾਊਂਟਰ ਠੀਕ, ਕਿਹੜਾ ਫੇਕ, ਇਸ ਦਾ ਪਤਾ ਕਿਵੇਂ ਲੱਗੇ?
ਜੇ ਤੁਸੀਂ ਸੋਚਣ ਨੂੰ ਤਰਜੀਹ ਦਿੰਦੇ ਹੋ ਤਾਂ ਇਹ ਗੱਲਾਂ ਤੁਹਾਡੇ ਮਨ ਵਿੱਚ ਆਈਆਂ ਹੋਣਗੀਆਂI
ਰਿਪੋਰਟ: ਆਰਿਸ਼ ਛਾਬੜਾ, ਨਵਦੀਪ ਕੌਰ ਗਰੇਵਾਲ