ਟਿਕਟੌਕ ਦਾ ਇੰਸਟਾਗਰਾਮ ਨੇ ਕਿਹੜਾ ਬਦਲ ਕੱਢਿਆ

ਪ੍ਰਕਾਸ਼ਿਤ

ਇੰਸਟਾਗਰਾਮ ਨੇ ਰੀਲਜ਼ ਦਾ ਆਪਸ਼ਨ ਦਿੱਤਾ ਹੈ ਜਿੱਥੇ 15 ਸਕਿੰਟ ਦੀ ਵੀਡੀਓਜ਼ ਬਣਾ ਅਤੇ ਐਡਿਟ ਕਰ ਸਕਦੇ ਹੋ। ਇਹ ਕੋਈ ਵੱਖਰੀ ਐਪ ਨਹੀਂ ਹੈ, ਇੰਸਟਾਗਰਾਮ ਦਾ ਇੱਕ ਨਵਾਂ ਫੀਚਰ ਹੈ।

ਇਸ ਦੇ ਫੀਚਰ ਟਿਕਟੌਕ ਵਰਗੇ ਹੀ ਹਨ ਪਰ ਇਹ ਕੰਮ ਕਿਵੇਂ ਕਰਦਾ ਹੈ ਅਤੇ ਇਸ ਦੀ ਕੀ ਖਾਸੀਅਤ ਹੈ, ਇਸ ਵੀਡੀਓ ਵਿਚ ਦੇਖੋ।

ਵੀਡੀਓ- ਇੰਦਰਜੀਤ ਕੌਰ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)