ਸੌਰਵ ਗਾਂਗੁਲੀ: ਜਦੋਂ ਲਾਹੌਰ ਦੀਆਂ ਗਲੀਆਂ ਵਿੱਚ ਬਿਨਾਂ ਪੁਲਿਸ ਸੁਰੱਖਿਆ ਦੇ ਹੀ ਨਿਕਲ ਪਏ...

ਪ੍ਰਕਾਸ਼ਿਤ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਦੱਸਿਆ ਕਿ ਇਹ ਕਪਤਾਨੀ ਕਿੰਨੀ ਔਖੀ ਰਹੀI

2018 ਵਿੱਚ ਆਪਣੀ ਜੀਵਨੀ ਰਿਲੀਜ਼ ਕਰਨ ਵੇਲੇ ਗੱਲਬਾਤ ਦੌਰਾਨ ਗਾਂਗੁਲੀ ਨੇ ਇਹ ਵੀ ਦੱਸਿਆ ਕਿ ਟੀਮ ਵਿੱਚੋਂ ਕੱਢੇ ਜਾਣ ਵੇਲੇ ਉਨ੍ਹਾਂ ਨੂੰ ਕੀ ਲੱਗਿਆI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)