ਹਿੰਦੂ ਮੁਸਲਿਮ ਸਦਭਾਵਨਾ ਦੀ ਮਿਸਾਲ : ਮੁਸਲਮਾਨ ਕੁੜੀ ਦੀ ਕਬਰ ਲਈ ਹਿੰਦੂ ਨੇ ਦਿੱਤੀ ਜ਼ਮੀਨ

ਪ੍ਰਕਾਸ਼ਿਤ

ਜੀਂਦ ਦੇ ਮਲਕਣੀ ਪਿੰਡ ਵਿੱਚ ਕਬਰਿਸਤਾਨ ਵਿੱਚ ਕਈ ਸਾਲਾਂ ਤੋਂ ਪਾਣੀ ਭਰਿਆ ਰਹਿੰਦਾ ਹੈ। ਇਸ ਕਰਕੇ ਪਿੰਡ ਵਿੱਚ ਹੋਈ ਇੱਕ ਮੁਸਲਮਾਨ ਬੱਚੀ ਦੀ ਮੌਤ ਮਗਰੋਂ ਉਸ ਨੂੰ ਦਫ਼ਨਾਇਆ ਨਹੀਂ ਜਾ ਸਕਿਆ ਸੀ। ਫਿਰ ਇੱਕ ਹਿੰਦੂ ਪਰਿਵਾਰ ਨੇ ਆਪਣੇ ਖੇਤ ਦੀ ਜ਼ਮੀਨ ਬੱਚੀ ਨੂੰ ਦਫ਼ਨਾਉਣ ਵਾਸਤੇ ਦਿੱਤੀ।

ਰਿਪੋਰਟ -- ਸਤ ਸਿੰਘ, ਐਡਿਟ ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)