ਪਿੰਡਾਂ 'ਚ ਤ੍ਰਿੰਞਣ ਨੂੰ ਮੁੜ ਸੁਰਜੀਤ ਕਰਨ ਦੀ ਪਹਿਲ: ਪੰਜਾਬੀ ਸੱਭਿਆਚਾਰ ਨੂੰ ਹੁੰਗਾਰਾ

ਪ੍ਰਕਾਸ਼ਿਤ

ਫਰੀਦਕੋਟ ਜ਼ਿਲ੍ਹੇ 'ਚ ਤ੍ਰਿੰਞਣ ਨੂੰ ਮੁੜ ਸੁਰਜੀਤ ਕਰ ਕੇ ਪੰਜਾਬੀ ਸੱਭਿਆਚਾਰ ਦਾ ਭੁੱਲਿਆ ਤੇ ਗੁੰਮਿਆ ਪੱਖ ਸਾਹਮਣੇ ਲਿਆਂਦਾ ਜਾ ਰਿਹਾ ਹੈ। ਇਸ ਵਿੱਚ ਕਮਾਈ ਹੀ ਨਹੀਂ ਸਗੋਂ ਨਵੀਂ ਸਿਖਲਾਈ ਤੇ ਏਕਾ ਬਣਾਉਣ ਦੇ ਵੀ ਟੀਚੇ ਹਨ।

ਰਿਪੋਰਟ: ਖੁਸ਼ਹਾਲ ਲਾਲੀ, ਸ਼ੂਟ: ਚੰਦਰ ਕੰਬੋਜ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)