ਪਿੰਡ ‘ਚ ਮਸ਼ਰੂਮ ਦੀ ਖੇਤੀ ਨਾਲ ਕਿਵੇਂ ਆਤਮ-ਨਿਰਭਰ ਬਣੀ ਇਹ ਔਰਤ

ਪ੍ਰਕਾਸ਼ਿਤ

ਅੱਜ ਮਨੋਰਮਾ ਦੂਜਿਆਂ ਨੂੰ ਵੀ ਸਿਖਾ ਰਹੀ ਹੈ ਕਿ ਮਸ਼ਰੂਮ ਦੀ ਖੇਤੀ ਕਿਵੇਂ ਹੁੰਦੀ ਹੈ। ਉਸ ਦੇ ਫਾਰਮ ਵਿਚ ਰੋਜ਼ਾਨਾ 500 ਕਿਲੋਂ ਤੋਂ ਵੱਧ ਮਸ਼ਰੂਮ ਤਿਆਰ ਹੁੰਦੀ ਹੈ।

ਮਨੋਰਮਾ ਕੋਲ 35 ਪੱਕੇ ਅਤੇ 70 ਦੇ ਕਰੀਬ ਕੱਚੇ ਕਰਮਚਾਰੀ ਕੰਮ ਕਰਦੇ ਹਨ। ਮਨੋਰਮਾ ਦੇ ਇਸ ਬਿਜ਼ਨੇਸ ਨੇ ਲੌਕਡਾਊਨ ਦੌਰਾਨ ਕਈ ਲੋਕਾਂ ਦੀਆਂ ਨੌਕਰੀਆਂ ਨੂੰ ਵੀ ਬਚਾ ਕੇ ਰੱਖਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)