ਮਿਲੋ, 83 ਸਾਲਾ ਬੇਬੇ ਨੂੰ ਜੋ ਘਰ-ਘਰ ਜਾ ਕੇ ਪੌਦੇ ਲਗਾਉੁਂਦੇ ਹਨ

ਪ੍ਰਕਾਸ਼ਿਤ

ਕੋਇੰਬਟੂਰ ਦੀ ਨੰਜਾਮੱਲ ਲੋਕਾਂ ਨੂੰ ਪੌਦਿਆਂ ਦੀ ਦੇਖ-ਰੇਖ ਵੀ ਕਰਨਾ ਸਿਖਾਉਂਦੇ ਹਨ। ਉਨ੍ਹਾਂ ਦੇ ਪੁੱਤਰ ਦੱਸਦੇ ਹਨ ਕਿ ਉਨ੍ਹਾਂ ਦਾ ਉਦੇਸ਼ ਹਰ ਘਰ ਵਿੱਚ ਹਾਊਸ ਗਾਰਡਨ ਬਣਵਾਉਣਾ ਹੈ।

ਉਨ੍ਹਾਂ ਦੀ ਇਹ ਤਰਕੀਬ ਕੋਰੋਨਾ ਦੇ ਦੌਰ ਵਿੱਚ ਬਹਿਤਰੀਨ ਸਾਬਿਤ ਹੋ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)