ਨਾਨੇ ਦੀ ਲਾਸ਼ ’ਤੇ ਬੈਠਾ ਦੋਹਤਾ, ਜਾਣੋ ਪੂਰਾ ਮਾਮਲਾ

ਪ੍ਰਕਾਸ਼ਿਤ

ਕਸ਼ਮੀਰ ਦੇ ਸੋਪੋਰ ਇਲਾਕੇ ਵਿੱਚ ਇੱਕ ਸਥਾਨਕ ਵਸਨੀਕ ਦੀ ਮੌਤ ਤੋਂ ਬਾਅਦ ਇਹ ਤਸਵੀਰ ਵਾਇਰਲ ਹੋਈ। ਮਾਰੇ ਗਏ ਵਿਅਕਤੀ ਦੀ ਲਾਸ਼ ਉੱਤੇ ਬੈਠਾ ਇਹ ਤਿੰਨ ਸਾਲਾ ਬੱਚਾ ਉਨ੍ਹਾਂ ਦਾ ਦੋਹਤਾ ਹੈ।

ਇਨ੍ਹਾਂ ਨੂੰ ਗੋਲੀ ਕਿਸ ਨੇ ਮਾਰੀ? ਇਸ ਬਾਰੇ ਪਰਿਵਾਰ ਤੇ ਸੁਰੱਖਿਆ ਬਲਾਂ ਦੇ ਵੱਖ-ਵੱਖ ਦਾਅਵੇ ਨੇ, ਜਾਣੋ ਪੂਰੀ ਖ਼ਬਰ।

ਰਿਪੋਰਟ: ਆਮਿਰ ਪੀਰਜ਼ਾਦਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)