Coronavirus Roundup: ਕਰਨਾਟਕ ਵਿੱਚ ਲਾਸ਼ਾਂ ਦੀ ਹੋਈ ਬੇਕਦਰੀ, US ਨੇ ਕਿਹੜੀ ਦਵਾਈ ਦਾ ਪੂਰਾ ਸਟੌਕ ਖਰੀਦਿਆ

ਪ੍ਰਕਾਸ਼ਿਤ

ਕਰਨਾਟਕ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀਆਂ ਲਾਸ਼ਾਂ ਸੁੱਟਣ ਦਾ ਵੀਡੀਓ ਵਾਇਰਲ ਹੋਣ ਮਗਰੋੰ ਪ੍ਰਸ਼ਾਸਨ ਨੇ ਮਾਫ਼ੀ ਮੰਗੀ ਹੈ।

ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੁਝ ਲੋਕ ਪੀਪੀਈ ਕਿੱਟਾਂ ਪਾਏ ਹੋਏ ਹਨ ਅਤੇ ਉਹ ਟੋਇਆਂ ਵਿੱਚ ਲਾਸ਼ਾਂ ਨੂੰ ਸੁੱਟ ਰਹੇ ਹਨ। ਇਸ ਦੇ ਨਾਲ ਹੀ ਅਮਰੀਕਾ ਨੇ ਇੱਕ ਦਵਾਈ ਦਾ ਤਕਰੀਬਨ ਪੂਰੀ ਦੁਨੀਆਂ ਦਾ ਸਟੌਕ ਖਰੀਦ ਲਿਆ ਹੈ।

ਰਿਪੋਰਟ - ਇੰਦਰਜੀਤ ਕੌਰ, ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)