You’re viewing a text-only version of this website that uses less data. View the main version of the website including all images and videos.
ਭਾਰਤ-ਪਾਕਿਸਤਾਨ ਦੇ ਕਈ ਡਿਪਲੋਮੈਟਜ਼ ਆਪੋ-ਆਪਣੇ ਦੇਸ ਪਰਤੇ
ਪ੍ਰਕਾਸ਼ਿਤ
ਭਾਰਤ ਤੇ ਪਾਕਿਸਤਾਨ ਦੋਵੇਂ ਇੱਕ-ਦੂਜੇ ਦੇ ਕੂਟਨੀਤਿਕਾਂ ਉੱਤੇ ਜਾਸੂਸੀ ਦੇ ਇਲਜ਼ਾਮ ਲਗਾ ਚੁੱਕੇ ਹਨ। ਇਸ ਮਗਰੋਂ ਹੁਣ ਦੋਹਾਂ ਦੇਸਾਂ ਨੇ ਸਫ਼ਾਰਤਖ਼ਾਨਿਆਂ ਦੇ ਸਟਾਫ਼ ਵਿੱਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ।
ਰਿਪੋਰਟ - ਰਵਿੰਦਰ ਸਿੰਘ ਰੌਬਿਨ