You’re viewing a text-only version of this website that uses less data. View the main version of the website including all images and videos.
Coronavirus Round-Up: ਰਾਮਦੇਵ ਦੇ ਖ਼ਿਲਾਫ਼ ਮਾਮਲਾ ਹੋਇਆ ਦਰਜ, ਪੰਜਾਬ ‘ਚ ਪ੍ਰੀਖਿਆਵਾਂ ਹੋਈਆਂ ਮੁਲਤਵੀ
ਪ੍ਰਕਾਸ਼ਿਤ
ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਚ ਕਮਿਊਨਿਟੀ ਟ੍ਰਾਂਸਮਿਸ਼ਨ ਨਹੀਂ ਹੋ ਰਿਹਾ, ਇਸ ਕਰਕੇ ਦਿੱਲੀ ਦੇ ਲੋਕ ਨਾ ਡਰਨ।
ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਨੇ ਕੋਰੋਨਾ ਵਿਰੁੱਧ ਲੜਾਈ ਸਹੀ ਢੰਗ ਨਾਲ ਲੜੀ ਹੈ। ਸਾਡੇ ਅੰਕੜੇ ਵਿਸ਼ਵ ਨਾਲੋਂ ਬਹੁਤ ਵਧੀਆ ਹਨ।
ਰਿਪੋਰਟ- ਤਨੀਸ਼ਾ ਚੌਹਾਨ, ਐਡਿਟ- ਦੇਵੇਸ਼