ਚੀਨ 'ਤੇ ਬੋਲੇ ਮੋਦੀ 'ਭਾਰਤ ਜਵਾਬ ਦੇਣਾ ਜਾਣਦਾ ਹੈ...'

ਪ੍ਰਕਾਸ਼ਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਵਿੱਚ ਭਾਰਤ-ਚੀਨ ਤਣਾਅ ਨੂੰ ਲੈ ਕੇ ਕਿਹਾ ਕਿ ਲੱਦਾਖ ਵਿੱਚ ਭਾਰਤ ਦੀ ਜ਼ਮੀਨ ’ਤੇ ਅੱਖ ਚੁੱਕਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ।

ਵੇਖੋ ਉਨ੍ਹਾਂ ਨੇ ਗਲਵਾਨ ਵੈਲੀ, ਲੱਦਾਖ ਅਤੇ ਚੀਨ ਬਾਰੇ ਹੋਰ ਕੀ-ਕੀ ਕਿਹਾ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)