ਕੋਰੋਨਾਵਾਇਰਸ ਕਾਰਨ ਭਾਰਤ ਵਿੱਚ ਸਿੱਖਿਆ ਦਾ ਭਵਿੱਖ ਕਿਹੋ ਜਿਹਾ ਹੋਵੇਗਾ

ਪ੍ਰਕਾਸ਼ਿਤ

ਸਾਇੰਸ, ਹਿਸਾਬ, ਕਲਾ ਅਤੇ ਸੁਪਨਿਆਂ ਆਦਿ ਨੂੰ ਕੋਰੋਨਾਵਾਇਰਸ ਨੇ ਹਿਲਾ ਕੇ ਰੱਖ ਦਿੱਤਾ ਹੈ।

ਖ਼ੈਰ, ਚਲੋ ਦੇਖਦੇ ਹਾਂ ਕਿ ਭਾਰਤ ਵਿੱਚ ਮਹਾਂਮਾਰੀ ਦੇ ਦੌਰ ’ਚ ਸਿੱਖਿਆ ਦਾ ਭਵਿੱਖ ਬਦਲਦਾ ਹੈ।

ਇਲਸਟ੍ਰੇਸ਼ਨ: ਪੁਨੀਤ ਬਰਨਾਲਾ

ਪ੍ਰਡਿਊਸਰ: ਨਿਕਿਤਾ ਮੰਧਾਨੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)