ਵਿਨੀ ਮਹਾਜਨ ਬਣੀ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ, ਜਾਣੋ ਉਨ੍ਹਾਂ ਬਾਰੇ

ਪ੍ਰਕਾਸ਼ਿਤ

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਵਿਨੀ ਮਹਾਜਨ ਨੂੰ ਪੰਜਾਬ ਦੀ ਮੁੱਖ ਸਕੱਤਰ ਬਣਾਇਆ ਗਿਆ ਹੈ।

ਉਨ੍ਹਾਂ ਦੇ ਸਕੂਲ ਸਮੇਂ ਤੋਂ ਲੈ ਕੇ ਚੀਫ਼ ਸੈਕਟਰੀ ਬਣਨ ਤੱਕ ਜਾਣੋ ਉਨ੍ਹਾਂ ਦਾ ਸਫ਼ਰ।

ਰਿਪੋਰਟ- ਨਵਦੀਪ ਕੌਰ

ਐਡਿਟ- ਪ੍ਰਿਅੰਕਾ ਧੀਮਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)