ਹਾਰਮੋਨੀਅਮ ਭਾਰਤੀ ਨਹੀਂ ਵਿਦੇਸ਼ੀ ਸਾਜ ਹੈ ਪਰ ਬਣਾਉਂਦੇ ਅੰਮ੍ਰਿਤਸਰ ਦੇ ਕੁਝ ਪੁਸ਼ਤੈਨੀ ਕਾਰੀਗਰ

ਪ੍ਰਕਾਸ਼ਿਤ

ਹਾਰਮੋਨੀਅਮ ਬਣਾਉਣਾ ਕੁਝ ਕਾਰੀਗਰਾਂ ਦਾ ਪੁਸ਼ਤੈਨੀ ਕੰਮ ਹੈ। ਇਸ ਨੂੰ ਬਣਾਉਣ ਦੀ ਪ੍ਰਕਿਰਿਆ ਲੰਬੀ ਹੈ। ਟਿਊਨਿੰਗ ਲਾਸਟ ਸਟੇਜ ਹੁੰਦੀ ਹੈ।

ਪਰ ਇਹ ਭਾਰਤੀ ਨਹੀਂ ਵਿਦੇਸ਼ੀ ਸਾਜ ਹੈ ਪਰ ਹਾਰਮੋਨੀਅਮ ਬਣਾਉਣਾ ਅੰਮ੍ਰਿਤਸਰ ਦੇ ਕੁਝ ਕਾਰੀਗਰਾਂ ਦਾ ਪੁਸ਼ਤੈਨੀ ਕੰਮ ਹੈ।

ਜਾਣੋ ਇਸ ਦੀ ਕਲਾ, ਇਤਿਹਾਸ ਤੇ ਬਦਲਾਅ ਦਾ ਅਸਰ।

ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ ; ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ