You’re viewing a text-only version of this website that uses less data. View the main version of the website including all images and videos.
ਲੱਦਾਖ ਦਾ ਪਿੰਡ ਮਾਨ ਜਿੱਥੇ ਭਾਰਤ ਅਤੇ ਚੀਨ ਹੋਏ ਆਹਮੋ-ਸਾਹਮਣੇ
ਪ੍ਰਕਾਸ਼ਿਤ
ਬੀਬੀਸੀ ਨੂੰ ਮਿਲੇ ਇਹ ਤਾਜ਼ਾ ਦ੍ਰਿਸ਼ ਹਨ ਲੱਦਾਖ ਖੇਤਰ ਦੇ ਪਿੰਡ ਮਾਨ ਦੇ, ਜੋ ਭਾਰਤ-ਚੀਨ ਦੀ ਵਿਵਾਦਤ ਸਰਹੱਦ ਤੋਂ 30 km ਭਾਰਤ-ਸ਼ਾਸਿਤ ਖੇਤਰ 'ਚ ਹੈI
ਇਹ ਪੈਂਗੋਂਗ ਝੀਲ ਦੇ ਨਾਲ ਹੈ ਜਿੱਥੇ ਦੋਵਾਂ ਮੁਲਕਾਂ ਦੇ ਫੌਜੀ ਮਈ ਮਹੀਨੇ 'ਚ ਆਹੋ-ਸਾਹਮਣੇ ਹੋ ਗਏ ਸਨI
ਇਹ ਸਰਹੱਦੀ ਇਲਾਕੇ ਬਾਕੀ ਲੱਦਾਖ ਨਾਲ ਫਿਲਹਾਲ ਸੰਪਰਕ ਨਹੀਂ ਕਰ ਪਾ ਰਹੇ, ਸਥਾਨਕ ਲੋਕਾਂ ਨਾਲ ਸਿੱਧਾ ਗੱਲ ਕਰਨਾ ਔਖਾ ਹੈ ਪਰ ਉਨ੍ਹਾਂ ਵਿੱਚੋਂ ਇੱਕ ਨੇ ਬੀਬੀਸੀ ਨੂੰ ਇਹ ਵੀਡੀਓ ਭੇਜੇI
ਲੇਹ ਵਿੱਚ ਇਹ ਸਵਾਲ ਵੀ ਪੁੱਛਿਆ ਜਾ ਰਿਹਾ ਹੈ: ਜੇ ਸਭ ਕੁਝ ਠੀਕ ਹੈ ਤਾਂ ਇੰਨਾ ਫ਼ੌਜੀ ਜਮਾਵੜਾ ਕਿਸ ਲਈ?
ਰਿਪੋਰਟ: ਆਮਿਰ ਪੀਰਜ਼ਾਦਾ