ਭਾਰਤ-ਚੀਨ ਤਣਾਅ: 1962 ਦੀ ਲੜਾਈ ਦੌਰਾਨ ਜੰਗੀ ਕੈਦੀ ਰਹੇ ਸੇਵਾ ਮੁਕਤ ਬ੍ਰਿਗੇਡੀਅਰ ਨੇ ਦੱਸਿਆ ਕਿ ਚੀਨੀਆਂ ਨੇ ਕਿਸ ਹਾਲ ’ਚ ਰੱਖਿਆ

ਪ੍ਰਕਾਸ਼ਿਤ

ਸੇਵਾ ਮੁਕਤ ਬ੍ਰਿਗੇਡੀਅਰ ਅਮਰਜੀਤ ਸਿੰਘ ਬਹਿਲ, ਉਦੋਂ 21 ਸਾਲ ਦੇ ਸਨ ਜਦੋਂ 1962 ਵਿਚ ਚੀਨ ਨਾਲ ਭਾਰਤ ਦੀ ਜੰਗ ਹੋਈ।

ਉਨ੍ਹਾਂ ਨੇ 1962 ਦੀ ਜੰਗ ਬਾਰੇ ਦੱਸਿਆ ਜਦੋਂ ਚੀਨ ਦੇ ਜਵਾਨਾਂ ਨੇ ਹਮਲਾ ਕੀਤਾ ਸੀ।

ਪਰ ਇਨ੍ਹਾਂ ਦਾ ਦਾਅਵਾ ਹੈ ਕਿ ਹੁਣ ਹਾਲਾਤ ਬਦਲ ਗਏ ਹਨ, ਭਾਰਤ ਬਹੁਤ ਮਜ਼ਬੂਤ ਸਥਿਤ ਵਿੱਚ ਹੈ।

ਰਿਪੋਰਟ- ਸਰਬਜੀਤ ਧਾਲੀਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ