Coronavirus Round-up: ਪੰਜਾਬ ‘ਚ ਖੁੱਲਣਗੇ ਹੋਟਲ-ਰੈਸਟੋਰੈਂਟ, ਰਾਮਦੇਵ ਨੇ ਕੋਰੋਨਾ ਦਾ ਆਯੁਰਵੇਦਿਕ ਇਲਾਜ

ਪ੍ਰਕਾਸ਼ਿਤ

ਹੁਣ ਪੰਜਾਬ ਵਿਚ ਖੋਲ੍ਹੇ ਜਾਣਗੇ ਹੋਟਲ, ਰੈਸਟੋਰੈਂਟ ਅਤੇ ਮੈਰਿਜ ਹਾਲ... ਯੋਗ ਗੁਰੂ ਬਾਬਾ ਰਾਮਦੇਵ ਨੇ ਕੋਵਿਡ -19 ਦੀ ਬਿਮਾਰੀ ਦਾ ਆਯੁਰਵੈਦਿਕ ਇਲਾਜ ਲੱਭਣ ਦਾ ਕੀਤਾ ਹੈ ਦਾਅਵਾ... ਸਿਰਫ਼ ਸਾਊਦੀ ਅਰਬ ਵਿੱਚ ਰਹਿਣ ਵਾਲੇ ਲੋਕ ਹੀ ਕਰ ਸਕਣਗੇ ਹੱਜ...

23 ਜੂਨ ਦੀਆਂ ਕੋਰੋਨਾਵਾਇਰਸ ਨਾਲ ਜੁੜੀਆਂ ਖਬਰਾਂ ਜਾਨਣ ਲਈ ਸੁਣੋ।

ਰਿਪੋਰਟ - ਤਨੀਸ਼ਾ ਚੌਹਾਨ, ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)