ਪੰਜਾਬ 1984 ਦੇ ਗੀਤ ਨੂੰ ਲੈ ਕੇ ਦਿਲਜੀਤ ਦੋਸਾਂਝ ਤੇ ਰਵਨੀਤ ਬਿੱਟੂ ਆਹਮੋ-ਸਾਹਮਣੇ

ਪ੍ਰਕਾਸ਼ਿਤ

ਦਿਲਜੀਤ ਦੋਸਾਂਝ ਨੇ ਆਪਣੀ ਇੱਕ ਫਿਲਮ ਦਾ ਇੱਕ ਗੀਤ ਗਿਆ ਕੇ ਇੰਸਟਾਗ੍ਰਾਮ ਉੱਤੇ ਪਾਇਆ ਤਾਂ ਉਸ ਉੱਤੇ ਕਾਂਗਰਸ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਤਿੱਖਾ ਪ੍ਰਤੀਕਰਮ ਦਿੱਤਾI ਦਿਲਜੀਤ ਨੇ ਮੁੜ ਇੰਸਟਾਗ੍ਰਾਮ ਉੱਤੇ ਆ ਕੇ ਇਸ ਬਾਰੇ ਸਵਾਲ ਪੁੱਛਿਆ ਹੈI ਕੀ ਹੈ ਇਹ ਭਖਦਾ ਮਸਲਾ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)