'ਜੇ ਚੀਨ ਨੇ ਹਥਿਆਰਾਂ ਦੀ ਵਰਤੋਂ ਕੀਤੀ ਸੀ ਤਾਂ ਭਾਰਤ ਵੱਲੋਂ ਵੀ ਹਥਿਆਰ ਇਸਤੇਮਾਲ ਹੋ ਸਕਦਾ ਸੀ'

ਪ੍ਰਕਾਸ਼ਿਤ

ਭਾਰਤ ਅਤੇ ਚੀਨ ਵਿਚਾਲੇ ਸਰਹੱਦ ਨੂੰ ਲੈ ਕੇ ਤਣਾਅ ਵਧਦਾ ਜਾ ਰਿਹਾ ਹੈ। ਇਸ ਵਿਚਾਲੇ ਸੇਵਾਮੁਕਤ ਮੇਜਰ ਜਨਰਲ ਰਾਜ ਮਹਿਤਾ ਨੇ ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਕਿਹਾ ਹੈ ਕਿ ਜੇ ਚੀਨ ਨੇ ਹਥਿਆਰਾਂ ਦੀ ਵਰਤੋਂ ਕੀਤੀ ਸੀ ਤਾਂ ਭਾਰਤ ਵੱਲੋਂ ਵੀ ਹਥਿਆਰ ਇਸਤੇਮਾਲ ਹੋ ਸਕਦਾ ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਅਤੇ ਪਾਕਿਸਤਾਨ ਬਾਰੇ ਕੀ ਕਿਹਾ, ਵੇਖੋ ਇਸ ਖਾਸ ਰਿਪੋਰਟ ਵਿੱਚ।

ਰਿਪੋਰਟ: ਅਰਵਿੰਦ ਛਾਬੜਾ, ਸ਼ੂਟ ਐਂਡ ਐਡਿਟ - ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)