ਮੋਦੀ: ਕਿਸੇ ਦਾ ਸਾਡੇ ਕਿਸੇ ਖੇਤਰ ਉੱਤੇ ਕਬਜ਼ਾ ਨਹੀਂ ਹੈ ਅਤੇ ਫ਼ੌਜ ਐਕਸ਼ਨ ਲੈਣ ਲਈ ਪੂਰੀ ਸਮਰੱਥ

ਪ੍ਰਕਾਸ਼ਿਤ

ਭਾਰਤ-ਚੀਨ ਤਣਾਅ ਬਾਰੇ ਹੋਈ ਆਲ ਪਾਰਟੀ ਮੀਟਿੰਗ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਇਹ ਜਾਣਕਾਰੀ ਦਿੱਤੀ।

ਮੋਦੀ ਨੇ ਕਿਹਾ ਕਿ ਕਿਸੇ ਦਾ ਸਾਡੇ ਕਿਸੇ ਖੇਤਰ ਉੱਤੇ ਕਬਜ਼ਾ ਨਹੀਂ ਹੈ ਅਤੇ ਫ਼ੌਜ ਐਕਸ਼ਨ ਲੈਣ ਦੀ ਪੂਰੀ ਸਮਰੱਥਾ ਰੱਖਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)