ਕੋਰਨਾਵਾਇਰਸ: ਇੱਕ ICU ਵਿੱਚੋਂ ਬੀਬੀਸੀ ਦੀ ਟੀਮ ਦਾ ਅੱਖੀਂ ਡਿੱਠਾ ਹਾਲ

ਪ੍ਰਕਾਸ਼ਿਤ

ਮੁੰਬਈ ਵਿੱਚ ਕੋਰੋਨਾਵਾਇਰਸ ਖ਼ਿਲਾਫ਼ ਸਰਕਾਰੀ ਹਸਪਤਾਲ ਅਹਿਮ ਭੂਮਿਕਾ ਨਿਭਾਅ ਰਹੇ ਹਨ। ਬੀਬੀਸੀ ਦੀ ਟੀਮ ਨੂੰਕਿੰਗ ਐਡਵਰਡ ਮੈਮੋਰੀਅਲ ਸਰਕਾਰੀ ਹਸਪਤਾਲ ਦੇ ਕੋਰੋਨਾਵਾਇਰਸ ਵਾਰਡ ਵਿੱਚ ਜਾਣ ਦਾ ਮੌਕਾ ਮਿਲਿਆ। ਜਿੱਥੇ ਡਾਕਟਰ ਬਹੁਤ ਹੀ ਜ਼ਿਆਦਾ ਸਰੀਰਕ ਅਤੇ ਮਾਨਸਿਕ ਤਣਾਅ ਵਾਲੀਆਂ ਹਾਲਤਾਂ ਵਿੱਚ ਲਗਾਤਾਰ ਕੰਮ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)