India China Border: ਚੀਨ ਕਦੇ 1967 ਦੀ ਇਸ ਘਟਨਾ ਦਾ ਜ਼ਿਕਰ ਕਿਉਂ ਨਹੀਂ ਕਰਦਾ

ਪ੍ਰਕਾਸ਼ਿਤ

ਚੀਨ ਦੇ ਸਰਕਾਰੀ ਮੀਡੀਆ ਨੇ ਕਦੇ ਵੀ 1962 ਤੋਂ ਪੰਜ ਸਾਲ ਬਾਅਦ 1967 ਵਿੱਚ ਨਾਥੂ ਲਾ ਵਿੱਚ ਹੋਈ ਘਟਨਾ ਦਾ ਜ਼ਿਕਰ ਨਹੀਂ ਕੀਤਾ ਹੈ ਜਿਸ ਵਿੱਚ ਉਸਦੇ 300 ਤੋਂ ਜ਼ਿਆਦਾ ਫੌਜੀ ਮਾਰੇ ਗਏ ਸਨ ਜਦੋਂਕਿ ਭਾਰਤ ਦੇ 65 ਜਵਾਨਾਂ ਦੀ ਮੌਤ ਹੋਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)