India China Border: 'ਵਿਆਹ ਕਰਵਾਉਣ ਲਈ ਛੁੱਟੀ ਲੈਕੇ ਆਉਣ ਵਾਲਾ ਸੀ ਗੁਰਵਿੰਦਰ'

ਪ੍ਰਕਾਸ਼ਿਤ

ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ 15-16 ਦੀ ਦਰਮਿਆਨੀ ਰਾਤ ਨੂੰ ਭਾਰਤ ਚੀਨ ਦੀਆਂ ਫੌਜੀ ਝੜਪਾਂ ਦੌਰਾਨ ਮਾਰੇ ਗਏ 20 ਭਾਰਤੀ ਫੌਜੀਆਂ

ਵਿੱਚ ਸੰਗਰੂਰ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਵੀ ਸ਼ਾਮਿਲ ਸੀ

ਉਹ ਸੁਨਾਮ ਦੇ ਪਿੰਡ ਤੋਲਾਵਾਲ ਦਾ ਰਹਿਣ ਵਾਲਾ ਸੀ। ਉਹ ਸਿਰਫ਼ 22 ਸਾਲਾ ਦੀ ਸੀ ਅਤੇ ਢਾਈ ਸਾਲ ਪਹਿਲਾਂ ਥਰਡ ਪੰਜਾਬ ਰੈਜਮੈਂਟ ਵਿੱਚ ਭਰਤੀ ਹੋਇਆ ਸੀ। ਨੌ ਮਹੀਨੇ ਪਹਿਲਾਂ ਹੀ ਮੰਗਣੀ ਹੋਈ ਸੀ।

ਰਿਪੋਰਟ: ਸੁਖਚਰਨ ਪ੍ਰੀਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)